ਤੁਸੀਂ ਕਿਹੜੀ ਭੂਜਲ ਸਥਿਰਤਾ ਏਜੰਸੀ ਦੇ ਅਧੀਨ ਹੋ — ਇਹ ਕਿਵੇਂ ਜਾਣੋ 

1.  ਪਤਾ ਵਰਤ ਕੇ ਜਲ ਸਰੋਤ ਵਿਭਾਗ ਦੇ ਐੱਸਜੀਐੱਮਏ ਡਾਟਾ ਵੀਅਰ ਵੈਬਟੂਲ ਰਾਹੀਂ ਖੋਜ ਕਰੋ। “SGMA Data Viewer” https://sgma.water.ca.gov/webgis/?appid=SGMADataViewer  

2.  ਏਪੀਐੱਨ ਰਾਹੀਂ ਕੇਰਨ ਕਾਊਂਟੀ ਵੈਬਟੂਲ ਨਾਲ ਖੋਜ ਕਰੋ। https://www.maps.kerncounty.com/H5/index.html?viewer=KCPublic  

3.  ਆਪਣੇ ਸਵਾਲ comments@kerngsp.com ‘ਤੇ ਕੇਰਨ ਕਾਊਂਟੀ ਉਪਖੇਤਰ ਦੀਆਂ ਜੀਐੱਸਏਆਂ ਨੂੰ ਈਮੇਲ ਕਰੋ।  

Scroll to top